ਜਾਦੂਈ ਬੀਜ
The Magic Seed

Audio Book - Pg. 31
Click Play to Listen
```html
```
✦
✧
Read Along
The Magic Seed ਸੁਨਹਿਰੀ ਰੌਸ਼ਨੀ
Press play and follow each Punjabi word as the story is read aloud.
Press play to begin
--:--
0:00
Ready
ਸੁਨਹਿਰੀ ਰੌਸ਼ਨੀ
ਸ਼ੈਰੀ ਅਤੇ ਸਿਮਰ ਇਕੱਠੇ ਬੋਲਦੇ ਹਨ, "ਹਾਂ!"
ਉਸੇ ਵੇਲੇ ... ਪੱਥਰ ਦਾ ਦਰਵਾਜ਼ਾ ਹੌਲੀ-ਹੌਲੀ ਖੁੱਲ੍ਹਣ ਲੱਗਦਾ ਹੈ।
ਅੰਦਰੋਂ ਇੱਕ ਤੇਜ਼ ਸੁਨਹਿਰੀ ਰੌਸ਼ਨੀ ਨਿਕਲਣ ਲਗਦੀ ਹੈ।
ਉਹੀ ਆਵਾਜ਼ ਗੂੰਜਦੀ ਹੈ,
"ਆਓ ... ਆਪਣੀ ਆਖ਼ਰੀ ਪਰਖ ਪੂਰੀ ਕਰੋ।"