ਮੋਟਾ ਕੀੜਾ

The Fat Beetle

Audio Book - Pg. 9

Click Play to Listen. 

Click a word to jump there and keep playing. (Red button plays/pauses full audio.)
0:00 / --:--
ਗਿੰਨੀ ਅਜੇ ਵੀ ਦਰਵਾਜ਼ਾ ਖੜਕਾ ਰਹੀ ਸੀ, ਜਦੋਂ ਉਸਨੇ ਬਰਟੋ ਨੂੰ ਚੀਕਦੇ ਹੋਏ ਸੁਣਿਆ, "ਮਦਦ ਕਰੋ!" ਉਸਨੇ ਦਰਵਾਜ਼ਾ ਧੱਕਿਆ, ਅਤੇ ਉੱਥੇ ਉਸਨੇ ਆਪਣਾ ਦੋਸਤ ਬਿਸਤਰੇ ਤੇ ਪਿਆ ਵੇਖਿਆ ਜਿਸ ਕੋਲ਼ੋਂ ਉੱਠਿਆ ਨਹੀਂ ਜਾ ਰਿਹਾ ਸੀ।
Scroll to Top