The Fat Beetle - ਮੋਟਾ ਕੀੜਾ (Listen & Read)

Fat Beetle - Pg 3

The Fat Beetle
ਮੋਟਾ ਕੀੜਾ

Page 3

Click Play to Listen

favicon

Punjabi Read-Along — Page 3 (19s, Precise Durations)
Click the red button to load and play the audio.
0:00 / --:--
ਇਸ ਖੇਤ ਵਿੱਚ ਇੱਕ ਸੁੰਦਰ ਅਤੇ ਮਜ਼ਾਕੀਆ ਸੁਭਾਅ ਵਾਲੀ ਲੇਡੀਬੱਗ ਵੀ ਰਹਿੰਦੀ ਸੀ, ਜਿਸ ਦਾ ਨਾਂ ਗਿੰਨੀ ਸੀ। ਗਿੰਨੀ ਹਰ-ਰੋਜ ਸਵੇਰੇ ਸੱਭ ਨੂੰ ਮਿਲਨ ਜਾਂਦੀ ਅਤੇ ਸ਼ੁਭ ਸਵੇਰ ਵੀ ਕਹਿੰਦੀ ਸੀ।
Scroll to Top