ਮੋਟਾ ਕੀੜਾ

The Fat Beetle

Audio Book - Pg. 13

Click Play to Listen. 

Click any word to start reading from there.
0:00 / --:--
"ਨਹੀਂ, ਗਿਨੀ। ਮੈਨੂੰ ਇਕੱਲਾ ਨਾ ਛੱਡੋ!" ਬਰਟੋ ਨੇ ਚੀਕ ਕੇ ਕਿਹਾ, "ਮੈਂਨੂੰ ਡਰ ਲੱਗ ਰਿਹਾ ਹੈ। ਕੀ ਮੈਂ ਹੁਣ ਖਾਣਾ ਨਹੀਂ ਖਾ ਸਕਾਂਗਾ?" ਬਰਟੋ ਬੁਰੀ ਤਰ੍ਹਾਂ ਰੋਇਆ। ਗਿੰਨੀ ਨੇ ਉੱਠ ਕੇ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ।
Scroll to Top