ਮੋਟਾ ਕੀੜਾ

The Fat Beetle

Audio Book - Pg. 15

Click Play to Listen. 

Punjabi Read-Along — 26.00s precise (v2.1) • Clicked word continues
Click any word to start reading from there.
0:00 / --:--
ਗਿੰਨੀ ਇਹ ਸੁਣਦਿਆਂ ਉਨ੍ਹਾਂ ਤੇ ਥੋੜਾ ਜਿਹੀ ਭੜਕੀ ਅਤੇ ਪੁੱਛਿਆ, "ਕੀ ਕੋਈ ਸਾਡੀ ਮਦਦ ਕਰ ਸਕਦਾ ਹੈ?" ਕੀੜੇ-ਮਕੌੜੇ ਇਕ ਦੂਜੇ ਵੱਲ ਵੇਖਣ ਲੱਗ ਪਏ। ਉਹ ਜਾਣਦੇ ਸਨ ਕਿ ਇਹ ਆਸਾਨ ਨਹੀਂ ਹੋਵੇਗਾ ਕਿਉਂਕਿ ਬਰਟੋ ਬਹੁਤ ਭਾਰਾ ਸੀ। ਅਚਾਨਕ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵਿਚਾਰ ਆਇਆ।
Scroll to Top