ਮੋਟਾ ਕੀੜਾ

The Fat Beetle

Audio Book - Pg. 2

Click Play to Listen. 

Click the red button to load and play the audio.
0:00 / --:--
ਖੇਤ ਦੇ ਨੇੜੇ ਇੱਕ ਸੁੰਦਰ ਝੀਲ ਵੀ ਸੀ। ਉੱਥੇ ਚਾਰੇ ਪਾਸੇ ਬਹੁਤ ਸ਼ਾਂਤੀ ਸੀ। ਇਸ ਸ਼ਾਤ ਮਹੌਲ ਵਿੱਚ ਬਹੁਤ ਸਾਰੇ ਕੀੜੇ-ਮਕੌੜੇ ਵੀ ਰਹਿੰਦੇ ਸਨ। ਉਹਨਾਂ ਦਾ ਮਨਪਸੰਦ ਖਾਣਾ ਵੀ ਉੱਥੇ ਬਹੁਤ ਸੀ।
Scroll to Top