ਜਾਦੂਈ ਬੀਜ

The Magic Seed

The Magic Seed - Pg 4

Audio Book - Pg. 9

Click Play to Listen

Read Along

The Magic Seed ਜਾਦੂਈ ਬੀਜ

Press play and follow each Punjabi word as the story is read aloud.

Press play to begin --:--
0:00 Ready

ਮਦਦ ਦੀ ਪੁਕਾਰ

ਤਿਤਲੀ ਅਚਾਨਕ ਰੁਕ ਜਾਂਦੀ ਹੈ।

ਉਹ ਸ਼ੈਰੀ ਅਤੇ ਸਿਮਰ ਵੱਲ ਦੇਖਦੀ ਹੈ।

ਅਗਲੇ ਹੀ ਪਲ ... ਉਹ ਗਾਇਬ ਹੋ ਜਾਂਦੀ ਹੈ।

ਸ਼ੈਰੀ ਅਤੇ ਸਿਮਰ ਹੈਰਾਨ ਹੋ ਕੇ ਇੱਧਰ-ਉੱਧਰ ਦੇਖਦੇ ਹਨ।

Scroll to Top