The Fat Beetle - ਮੋਟਾ ਕੀੜਾ (Listen & Read)
Click Play to Listen
The Fat Beetle
ਮੋਟਾ ਕੀੜਾ
Page 12
Click any word to jump there. Playback continues from that point.
0:00 / --:--
ਥੋੜੇ ਸਮੇਂ ਕੋਸ਼ਿਸ਼ ਕਰਨ ਤੋਂ ਬਾਅਦ, ਗਿੰਨੀ ਨੂੰ ਬਹੁਤ ਥਕਾਵਟ ਮਹਿਸੂਸ ਹੋਈ। ਗਿੰਨੀ ਨੇ ਜ਼ਮੀਨ ਤੇ ਡਿੱਗਦਿਆਂ ਕਿਹਾ, "ਮੇਰੇ ਕੋਲ ਹੁਣ ਹੋਰ ਤਾਕਤ ਨਹੀਂ ਹੈ, ਮੈਨੂੰ ਮਦਦ ਲਈ ਕਿਸੇ ਹੋਰ ਨੂੰ ਬੁਲਾਉਣਾ ਪਏਗਾ।"