The Fat Beetle - ਮੋਟਾ ਕੀੜਾ (Listen & Read)

The Fat Beetle
ਮੋਟਾ ਕੀੜਾ
Page 4
Click Play to Listen

Click the red button to load and play the audio.
0:00 / --:--
ਨੇੜੇ ਹੀ ਬਰਟੋ ਨਾਂ ਦਾ ਬੀਟਲ ਰਹਿੰਦਾ ਸੀ। ਗਿੰਨੀ ਹਰ ਰੋਜ ਦੀ ਤਰਾਂ ਬਰਟੋ ਨੂੰ ਸ਼ੁਭ ਸਵੇਰ ਕਹਿਣ ਗਈ ਤੇ ਬਰਟੋ ਦਾ ਬੂਹਾ ਖੜਕਾ ਕੇ ਕਿਹਾ, “ਪਿਆਰੇ ਬਰਟੋ ਤੇਰਾ ਕੀ ਹਾਲ ਹੈ? ਤੂੰ ਅੱਜ ਖਾਣਾ ਲੱਭਣ ਨਹੀਂ ਜਾਣਾ?”

 
								