ਮੋਟਾ ਕੀੜਾ

The Fat Beetle

Audio Book - Pg. 14

Click Play to Listen. 

Punjabi Read-Along — 20.00s precise (v2.1) • Clicked word continues
Click any word to start reading from there.
0:00 / --:--
ਗਿੰਨੀ ਅਤੇ ਬਰਟੋ ਦੀਆਂ ਆਵਾਜ਼ਾਂ ਨੇ ਹੌਲੀ-ਹੌਲੀ ਹੋਰ ਕੀੜੇ-ਮਕੌੜੇ ਵੀ ਇਕੱਠੇ ਕਰ ਲਏ। ਉਹ ਬਰਟੋ ਨੂੰ ਇਹ ਕਹਿ ਕੇ ਝਿੜਕਣ ਲੱਗ ਪਏ ਕਿ “ਤੁਸੀਂ ਖਾਣ ਲੱਗਿਆਂ ਸ਼ਰਮ ਨਹੀਂ ਕਰਦੇ। ਹੁਣ ਤੁਹਾਡੀ ਮਦਦ ਕੌਣ ਕਰੇਗਾ?”
Scroll to Top